Level 2 Level 4
Level 3

ਮੇਰੀ ਪਸੰਦ ਅਤੇ ਨਾਪਸੰਦ


47 words 0 ignored

Ready to learn       Ready to review

Ignore words

Check the boxes below to ignore/unignore words, then click save at the bottom. Ignored words will never appear in any learning session.

All None

Ignore?
to like
ਪਸੰਦ ਕਰਨਾ
I like Memrise
ਮੈਨੂੰ ਮੇਮਰਾਇਸ ਪਸੰਦ ਹੈ
bread
ਰੋਟੀ
I like bread
ਮੈਨੂੰ ਰੋਟੀ ਪਸੰਦ ਹੈ
beer
ਸ਼ਰਾਬ
not
ਨਹੀਂ
snacks
ਪਕੌੜੇ
pasta
ਪਾਸਤਾ
I like pasta
ਮੈਨੂੰ ਪਾਸਤਾ ਪਸੰਦ ਹੈ
I do not like...
ਮੈਨੂੰ ਪਸੰਦ ਨਹੀਂ ਹੈ ...
fruit
ਫਲ
I don't like pasta
ਮੈਨੂੰ ਪਾਸਤਾ ਪਸੰਦ ਨਹੀਂ ਹੈ
an apple
ਇੱਕ ਸੇਬ
meat
ਮੀਟ
I don't like meat
ਮੈਨੂੰ ਮੀਟ ਪਸੰਦ ਨਹੀਂ ਹੈ
pork
ਸੂਰ ਦਾ ਮਾਸ
I like meat
ਮੈਨੂੰ ਮੀਟ ਪਸੰਦ ਹੈ
salad
ਸਲਾਦ
an orange
ਇੱਕ ਸੰਤਰਾ
I like oranges
ਮੈਨੂੰ ਸੰਤਰੇ ਪਸੰਦ ਹਨ
I like snacks
ਮੈਨੂੰ ਪਕੌੜੇ ਪਸੰਦ ਹਨ
I don't like apples
ਮੈਨੂੰ ਸੇਬ ਪਸੰਦ ਨਹੀਂ ਹਨ
awesome
ਲਾਜਵਾਬ
it
"ਇਹ "
it is awesome
ਇਹ ਲਾਜਵਾਬ ਹੈ
delicious
ਸੁਆਦੀ
possible
ਸੰਭਵ
it's possible
ਇਹ ਸੰਭਵ ਹੈ
it's not possible
ਇਹ ਸੰਭਵ ਨਹੀਂ ਹੈ
disgusting
ਘਿਣਾਉਣੀ
coffee
ਕਾੱਫੀ
coffee is delicious
ਕਾੱਫੀ ਸੁਆਦੀ ਹੈ
tea
ਚਾਹ
tea is disgusting
ਚਾਹ ਘਿਣਾਉਣੀ ਹੈ
fish
ਮੱਛੀ
chicken
ਮੁਰਗੇ ਦਾ ਮੀਟ
chicken is delicious
ਮੁਰਗੇ ਦਾ ਮੀਟ ਸੁਆਦੀ ਹੈ
a vegetable
ਇੱਕ ਸਬਜ਼ੀ
and
ਅਤੇ
I like coffee and tea
ਮੈਨੂੰ ਕਾੱਫੀ ਅਤੇ ਚਾਹ ਪਸੰਦ ਹਨ
I like beer
ਮੈਨੂੰ ਸ਼ਰਾਬ ਪਸੰਦ ਹੈ
I like fruit
ਮੈਨੂੰ ਫਲ ਪਸੰਦ ਹੈ
I don't like pork
ਮੈਨੂੰ ਸੂਰ ਦਾ ਮਾਸ ਪਸੰਦ ਨਹੀਂ ਹੈ
I don't like salad
ਮੈਨੂੰ ਸਲਾਦ ਪਸੰਦ ਨਹੀਂ ਹੈ
I'm awesome
ਮੈ ਲਾਜਵਾਬ ਹਾਂ
I like chicken and fish
ਮੈਨੂੰ ਮੁਰਗੇ ਦਾ ਮੀਟ ਅਤੇ ਮੱਛੀ ਪਸੰਦ ਹਨ
I like fruit and vegetables
ਮੈਨੂੰ ਫਲ ਅਤੇ ਸਬਜ਼ੀਆਂ ਪਸੰਦ ਹਨ